
ਬਠਿੰਡਾ ’ਚ 9 ਹਜ਼ਾਰ ਬੇਜਮੀਨੇ ਮਜਦੂਰਾਂ ਨੂੰ ਮਿਲੇਗਾ ਸਾਢੇ 16 ਕਰੋੜ ਦਾ ਲਾਭ
ਕਾਂਗਰਸ ਸਰਕਾਰ ਦੀ ਕਰਜ਼ਾ ਮੁਆਫ਼ੀ ਸਕੀਮਸੁਖਜਿੰਦਰ ਮਾਨਬਠਿੰਡਾ, 27 ਜੁਲਾਈ -ਕੈਪਟਨ ਸਰਕਾਰ ਦੀ ਕਰਜ਼ਾ ਮੁਆਫ਼ ਸਕੀਮ ਦਾ ਬਠਿੰਡਾ ਜ਼ਿਲ੍ਹੇ ’ਚ ਕਰੀਬ 9 ਹਜ਼ਾਰ ਬੇਜਮੀਨੇ ਮਜਦੂਰਾਂ ਨੂੰ ਲਾਭ ਹੋ...

ਕਾਂਗਰਸੀ ਆਗੂਆਂ ਤੇ ਵਰਕਰਾਂ ਨੂੰ ਮਿਸ਼ਨ 2022 ਲਈ ਡਟਣ ਦੀ ਕੀਤੀ ਅਪੀਲ
ਖੁਸਬਾਜ਼ ਜਟਾਣਾ ਨੇ ਦਿਖ਼ਾਈ ਤਾਕਤਸੁਖਜਿੰਦਰ ਮਾਨਬਠਿੰਡਾ, 27 ਜੁਲਾਈ -ਤਲਵੰਡੀ ਸਾਬੋ ਹਲਕੇ ਦੇ ਇੰਚਾਰਜ਼ ਅਤੇ ਜਿਲਾ ਬਠਿੰਡਾ ਦਿਹਾਤੀ ਦੇ ਪ੍ਰਧਾਨ ਖੁਸਬਾਜ ਸਿੰਘ ਜਟਾਣਾ ਨੇ ਮਿਸ਼ਨ 2...

ਪਨਬੱਸ ਅਤੇ ਪੀ ਆਰ ਟੀ ਸੀ ਕਾਮਿਆਂ ਨੇ ਦੋ ਘੰਟੇ ਕੀਤਾ ਬੱਸ ਅੱਡਾ ਜਾਮ
3-4 ਨੂੰ ਮੁੜ ਬੱਸ ਸਟੈਂਡ ਬੰਦ ਕਰਨ ਦਾ ਕੀਤਾ ਐਲਾਨ ਸੁਖਜਿੰਦਰ ਮਾਨ ...

ਆਂਗਣਵਾੜੀ ਮੁਲਾਜਮ ਯੂਨੀਅਨ ਨੇ ਵਿਤ ਮੰਤਰੀ ਦੇ ਦਫਤਰ ਅੱਗੇ ਕੀਤੀ ਭੁੱਖ ਹੜਤਾਲ
ਸੁਖਜਿੰਦਰ ਮਾਨ ਬਠਿੰਡਾ, 26 ਜੁਲਾਈ -ਆਲ ਪੰਜਾਬ ਆਂਗਣਵਾੜੀ ਮੁਲਾਜਮ ਯੂਨੀਅਨ ਦੀ ਬਲਾਕ ਪ੍ਰਧਾਨ ਅੰਮਿ੍ਰਤ ਪਾਲ ਕੌਰ ਬੱਲੂਆਣਾ ਤੇ ਜਸਵੀਰ...

ਲੋਜਪਾ ਨੇ ਲਾਲ ਲਕੀਰ ਖਤਮ ਕਰਨ ਲਈ ਦਿੱਤਾ ਮੰਗ ਪੱਤਰ
ਸੁਖਜਿੰਦਰ ਮਾਨਬਠਿੰਡਾ, 26 ਜੁਲਾਈ -ਲੋਕ ਜਨਸਕਤੀ ਪਾਰਟੀ ਦੇ ਸੂਬਾ ਪ੍ਰਧਾਨ ਕਿਰਨਜੀਤ ਸਿੰਘ ਗਹਿਰੀ ਦੀ ਅਗਵਾਈ ਹੇਠ ਲਾਲ ਲਕੀਰ ਨੂੰ ਖਤਮ ਕਰਵਾਉਣ ਨੂੰ ਲੈ ਕੇ ਵਿੱਢੇ ਸੰਘਰਸ਼ ਤਹਿ...

ਗੁਰਮੀਤ ਖੁੱਡੀਆਂ ਦੇ ਆਪ ’ਚ ਸ਼ਾਮਲ ਹੋਣ ਨਾਲ ਦੱਖਣੀ ਮਾਲਵਾ ’ਚ ਪਏਗਾ ਵੱਡਾ ਅਸਰ!
ਮਹਰੂਮ ਦਰਵੇਸ਼ ਸਿਆਸਤਦਾਨ ਜਗਦੇਵ ਸਿੰਘ ਖੁੱਡੀਆਂ ਦੇ ਹਨ ਪੁੱਤਰ ਸੁਖਜਿੰਦਰ ਮਾਨਬਠਿੰਡਾ, 26 ਜੁਲਾਈ - ਪਿਛਲੇ 18 ਸਾਲਾਂ ਤੋਂ ਕਾਂਗਰਸ ਦੇ ਪਲੇਟਫ਼ਾਰਮ ਤੋਂ ਲਗਾਤਾਰ ਬਾਦਲਾਂ ਨਾਲ ਨ...

ਵਿਤ ਮੰਤਰੀ ਦੇ ਮੁੜ ਘਿਰਾਓ ਦੀਆਂ ਤਿਆਰੀਆਂ ਕਰਦੇ ਠੇਕਾ ਮੁਲਾਜਮਾਂ ਨੂੰ ਪ੍ਰਸ਼ਾਸਨ ਨੇ ਪਲੋਸਿਆ
28 ਨੂੰ ਚੰਡੀਗੜ੍ਹ ਵਿਖੇ ਵਿਤ ਮੰਤਰੀ ਨਾਲ ਦਿੱਤਾ ਮੀਟਿੰਗ ਕਰਵਾਉਣ ਦਾ ਭਰੋਸਾ ਸੁਖਜਿੰਦਰ ਮਾਨਬਠਿੰਡਾ, 25 ਜੁਲਾਈ -ਬੀਤੇ ਕੱਲ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਘਿਰਾਓ ਕਰਨ ...

ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਕੀਤਾ ਹਲਕਾ ਬਠਿੰਡਾ ਸ਼ਹਿਰੀ ਦਾ ਦੌਰਾ
ਵਾਰਡ ਨੰਬਰ 25 ਦੇ ਸਰਕਲ ਪ੍ਰਧਾਨ ਦਰਸ਼ਨ ਸਿੰਘ ਕਾਂਗਰਸ ਪਾਰਟੀ ਚ ਸ਼ਾਮਿਲ ਸੁਖਜਿੰਦਰ ਮਾਨਬਠਿੰਡਾ 25 ਜੁਲਾਈ :ਅੱਜ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਬਠਿੰਡਾ ਸ਼ਹਿਰ ਦੇ ਦੌਰੇ ...

ਸਿੱਧੂ ਦਾ ਜੋਸ਼ ਤੇ ਕੈਪਟਨ ਦਾ ਹੋਸ਼: ਸੂਬੇ ’ਚ ਮੁੜ ਬਣਾਏਗਾ ਕਾਂਗਰਸ ਦੀ ਸਰਕਾਰ: ਬਾਦਲ
ਕਾਂਗਰਸ ਦੀ ਅਕਾਲੀਆਂ ਨਾਲ ਨਹੀਂ ਹੈ ਕੋਈ ਸਾਂਝਬੇਅਦਬੀ ਦੇ ਦੋਸ਼ੀਆਂ ਨੂੰ ਪਹੁੰਚਾਇਆ ਜਾਵੇਗਾ ਕਾਨੂੰਨ ਦੇ ਸਿਕੰਜ਼ੇ ’ਚ ਸੁਖਜਿੰਦਰ ਮਾਨਬਠਿੰਡਾ, 24 ਜੁਲਾਈ -ਸੂਬੇ ਦੇ ਵਿਤ ਮ...

ਵਿੱਤ ਮੰਤਰੀ ਦੀ ਹਾਜਰੀ ’ਚ ਰਾਜਨ ਗਰਗ ਨੇ ਸੰਭਾਲਿਆ ਚੇਅਰਮੈਨ ਦਾ ਅਹੁਦਾ
ਮਨਪ੍ਰੀਤ ਵਲੋਂ ਜ਼ਿਲੇ ’ਚ ਵਿਕਾਸ ਕਾਰਜਾਂ ਲਈ 50 ਕਰੋੜ ਹੋਰ ਦੇਣ ਦਾ ਐਲਾਨਸੁਖਜਿੰਦਰ ਮਾਨਬਠਿੰਡਾ, 24 ਜੁਲਾਈ --ਸ਼ਹਿਰ ਦੇ ਉਘੇ ਕਾਂਗਰਸੀ ਆਗੂ ਤੇ ਸਾਬਕਾ ਮੰਤਰੀ ਦੇ ਪੁੱਤਰ ਰਾਜਨ...

ਵਿਤ ਮੰਤਰੀ ਦਾ ਘਿਰਾਓ ਕਰਨ ਪੁੱਜੇ ਠੇਕਾ ਮੁਲਾਜਮ ਪੁਲਿਸ ਨੇ ਚੁੱਕੇ
ਖਿੱਚਧੂਹ ਤੋਂ ਬਾਅਦ ਥਾਣੇ ਡੱਕੇ, ਕਿਸਾਨ ਆਗੂਆਂ ਦੇ ਦਖ਼ਲ ਤੋਂ ਬਾਅਦ ਛੱਡੇ ਬੀਤੀ ਸ਼ਾਮ ਠੇਕਾ ਮੁਲਾਜਮ ਆਗੂ ਵਰਿੰਦਰ ਦੇ ਘਰ ਕੀਤੀ ਛਾਪੇਮਾਰੀ ਸੁਖਜਿੰਦਰ ਮਾਨਬਠਿੰਡਾ, 24 ਜੁਲ...

ਭਾਜਪਾ ਦੇ ਸੂਬਾ ਜਨਰਲ ਸਕੱਤਰ ਬਣਨ ’ਤੇ ਦਿਆਲ ਸੋਢੀ ਦਾ ਕੀਤਾ ਭਰਵਾਂ ਸਵਾਗਤ
ਸੁਖਜਿੰਦਰ ਮਾਨਬਠਿੰਡਾ, 20 ਜੁਲਾਈ - ਭਾਰਤੀ ਜਨਤਾ ਪਾਰਟੀ ਦੇ ਸੂਬਾਈ ਜਨਰਲ ਸਕੱਤਰ ਬਣਨ ’ਤੇ ਦਿਆਲ ਸੋਢੀ ਦਾ ਉਨ੍ਹਾਂ ਦੇ ਪਿੰਡ ਪੁੱਜਣ ’ਤੇ ਭਰਵਾਂ ਸਵਾਗਤ ਕੀਤਾ ਗਿਆ। ਪਾਰਟੀ ਦ...

ਨਵਜੋਤ ਸਿੱਧੂ ਦੇ ਪ੍ਰਧਾਨ ਬਣਨ ’ਤੇ ਟਹਿਲ ਸੰਧੂ ਨੇ ਦਿੱਤੀਆਂ ਵਧਾਈਆਂ
ਸੁਖਜਿੰਦਰ ਮਾਨ ਬਠਿੰਡਾ, 20 ਜੁਲਾਈ :-ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਪਾਰਟੀ ਹਾਈਕਮਾਂਡ ਵਲੋਂ ਸੂਬਾ ਪ੍ਰਧਾਨ ਦੀ ਜਿੰਮੇਵਾਰੀ ਦੇਣ ’ਤੇ ਖ਼ੁਸੀ ਦਾ ਇਜ਼ਹਾਰ ਕਰਦਿਆਂ ਪੰਜਾਬ...

ਰਾਜਨ ਗਰਗ ਬਣੇ ਜ਼ਿਲ੍ਹਾ ਯੋਜਨਾ ਬੋਰਡ ਦੇ ਨਵੇਂ ਚੇਅਰਮੈਨ
ਸੁਖਜਿੰਦਰ ਮਾਨਬਠਿੰਡਾ, 20 ਜੁਲਾਈ -ਸੀਨੀਅਰ ਕਾਂਗਰਸੀ ਆਗੂ ਰਾਜਨ ਗਰਗ ਨੂੰ ਪੰਜਾਬ ਸਰਕਾਰ ਨੇ ਜ਼ਿਲ੍ਹਾ ਯੋਜਨਾ ਬੋਰਡ ਦਾ ਨਵਾਂ ਚੇਅਰਮੈਨ ਲਗਾਇਆ ਹੈ। ਬਠਿੰਡਾ ਬਾਰ ਐਸੋਸੀਏਸ਼ਨ ਦੇ...

ਵਿੱਤ ਮੰਤਰੀ ਦੀ ਅਗਵਾਈ ਹੇਠ ਕੌਂਸਲਰਾਂ ਦੀ ਫੂਡ ਸਪਲਾਈ ਅਤੇ ਬਿਜਲੀ ਨਿਗਮ ਦੇ ਅਧਿਕਾਰੀਆਂ ਨਾਲ ਹੋਈ ਮੀਟਿੰਗ
ਸੁਖਜਿੰਦਰ ਮਾਨਬਠਿੰਡਾ, 20 ਜੁਲਾਈ -ਪਿਛਲੇ ਕਈ ਦਿਨਾਂ ਤੋਂ ਕੋਂਸਲਰਾਂ ਦੇ ਸਰਕਾਰੀ ਦਰਬਾਰਾਂ ’ਚ ਰੁਕੇ ਕੰਮਾਂ ਨੂੰ ਸ਼ੁਰੂ ਕਰਵਾਉਣ ਲਈ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ...

ਬਾਬਾ ਫ਼ਰੀਦ ਕਾਲਜ ਵਿਖੇ ਬੀ.ਕਾਮ. ਪੰਜਵਾਂ ਸਮੈਸਟਰ ਦੇ ਨਤੀਜੇ ਰਹੇ ਸ਼ਾਨਦਾਰ
ਸੁਖਜਿੰਦਰ ਮਾਨ ਬਠਿੰਡਾ, 20 ਜੁਲਾਈ - ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਐਲਾਨੇ ਗਏ ਬੀ. ਕਾਮ. ਪੰਜਵਾਂ ਸਮੈਸਟਰ (ਬੈਚ 2018-21) ਦੇ ਨਤੀਜੇ ਅਨੁਸਾਰ ਬਾਬਾ ਫ਼ਰੀਦ ਕਾਲਜ ਦੀ ਵ...

ਪੰਜਾਬ ਸਰਕਾਰ ਤੋ ਔਖੇ ਡੀ.ਸੀ. ਦਫ਼ਤਰ ਦੇ ਕਾਮਿਆਂ ਨੇ ਕੀਤਾ ਰੋਸ਼ ਮੁਜਾਹਰਾ
ਸੁਖਜਿੰਦਰ ਮਾਨਬਠਿੰਡਾ, 20 ਜੁਲਾਈ - ਛੇਵੇਂ ਪੇ ਕਮਿਸ਼ਨ ਅਤੇ ਅਪਣੀਆਂ ਹੋਰ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਪੰਜਾਬ ਡੀ.ਸੀ. ਦਫ਼ਤਰ ਕਰਮਚਾਰੀ ਯੂਨੀਅਨ ਨੇ ਅੱਜ ਪੰਜਾਬ ਸਰਕਾਰ ਦ...

ਬਠਿੰਡਾ ਜੇਲ੍ਹ ਦੇ ਆਲੇ-ਦੁਆਲੇ ਪੌਦੇ ਲਗਾਉਣ ਦੀ ਸ਼ੁਰੂ ਕੀਤੀ ਮੁਹਿੰਮ
ਸੁਖਜਿੰਦਰ ਮਾਨਬਠਿੰਡਾ, 20 ਜੁਲਾਈ -ਮਨੁੱਖੀ ਸਰੀਰ ਨੂੰ ਸ਼ਕਤੀਸ਼ਾਲੀ ਰੱਖਣ ਦੇ ਲਈ ਜਿਸ ਤਰ੍ਹਾਂ ਪੌਸ਼ਟਿਕ ਆਹਾਰ ਦੀ ਲੋੜ ਹੈ ਉਸੇ ਤਰ੍ਹਾਂ ਹੀ ਸਾਫ਼-ਸੁਥਰਾ ਅਤੇ ਹਰ-ਭਰਾ ਵਾਤਾਵਰਣ ਵ...

ਨਵਜੋਤ ਸਿੱਧੂ ਦੇ ਪ੍ਰਧਾਨ ਬਣਨ ਦੀ ਖ਼ੁਸੀ ’ਚ ਲੱਡੂ ਵੰਡੇ
ਸੁਖਜਿੰਦਰ ਮਾਨਬਠਿੰਡਾ, 20 ਜੁਲਾਈ -ਕਾਂਗਰਸ ਹਾਈਕਮਾਂਡ ਵਲੋਂ ਸਾਬਕਾ ਮੰਤਰੀ ਨਵਜੌਤ ਸਿੰਘ ਸਿੱਧੂ ਨੂੰ ਪਾਰਟੀ ਦਾ ਸੂਬਾ ਪ੍ਰਧਾਨ ਬਣਾਉਣ ’ਤੇ ਖ਼ੁਸੀ ਦਾ ਇਜ਼ਹਾਰ ਕਰਦਿਆਂ ਸੀਨੀਅਰ ਕਾਂਗਰਸ...

ਏਮਜ਼ ਬਠਿੰਡਾ ਨੇ ਆਰਥਰੋਸਕੋਪੀ ਸਰਜਰੀ ਅਤੇ ਲਿਗਾਮੈਂਟ ਇਨਜਰੀ ਲਈ ਸਰਜਰੀ ਦੀ ਸ਼ੁਰੂਆਤ ਕੀਤੀ
ਸੁਖਜਿੰਦਰ ਮਾਨਬਠਿੰਡਾ, 20 ਜੁਲਾਈ - ਏਮਜ਼ ਬਠਿੰਡਾ ਨੇ ਇਕ ਹੋਰ ਉਪਲਬਦੀ ਹਾਸਿਲ ਕਰਦੇ ਹੋਏ ਗੋਡੇ, ਮੋਢੇ ਅਤੇ ਹੋਰ ਜੋੜਾਂ ਦੀਆਂ ਸੱਟਾਂ ਦੇ ਇਲਾਜ ਲਈ ‘ਘੱਟੋ ਘੱਟ ਇਨਵਾਸੀਵੇ ਕੀ-ਹੋਲ ਸ...

ਸ਼੍ਰੋਮਣੀ ਅਕਾਲੀ ਦਲ ਬਠਿੰਡਾ ਸ਼ਹਿਰੀ ਦੇ ਆਈ ਟੀ ਵਿੰਗ ਦੀ ਪਹਿਲੀ ਲਿਸਟ ਜ਼ਾਰੀ
ਸੁਖਜਿੰਦਰ ਮਾਨਬਠਿੰਡਾ, 19 ਜੁਲਾਈ :- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਆਦੇਸ਼ ਮੁਤਾਬਿਕ ਜੱਥੇਬੰਦਕ ਢਾਂਚੇ ਦਾ ਵਿਸਥਾਰ ਕਰਦੇ ਹੋਏ ਅੱਜ ਸਾਬਕਾ ਵਿਧਾਇਕ ...

ਪੇ ਕਮਿਸ਼ਨ ਦੇ ਵਿਰੋਧ ’ਚ ਡਾਕਟਰਾਂ ਦਾ ਸੰਘਰਸ਼ ਜਾਰੀ
ਸਰਕਾਰੀ ਓਪੀਡੀ ਦੀ ਥਾਂ ਟੈਂਟਾਂ ਵਿਚ ਕਰ ਰਹੇ ਹਨ ਮਰੀਜ਼ਾਂ ਦਾ ਇਲਾਜ਼ ਸੁਖਜਿੰਦਰ ਮਾਨਬਠਿੰਡਾ, 19 ਜੁਲਾਈ :- ਛੇਵੇਂ ਪੇ ਕਮਿਸ਼ਨ ਦੇ ਵਿਰੋਧ ਵਿਚ ਸਰਕਾਰੀ ਡਾਕਟਰਾਂ ਵਲੋਂ ਪੀ...

ਨਵਜੋਤ ਸਿੱਧੂ ਦੇ ਪ੍ਰਧਾਨ ਬਣਨ ’ਤੇ ਬਠਿੰਡਾ ‘ਚ ਵੰਡੇ ਲੱਡ
ਸਿੱਧੂ ਦੀ ਅਗਵਾਈ ਵਿਚ ਕਾਂਗਰਸ ਹੋਵੇਗੀ ਮਜਬੂਤ : ਕਾਂਗਰਸੀ ਆਗੂਸੁਖਜਿੰਦਰ ਮਾਨਬਠਿੰਡਾ, 19 ਜੁਲਾਈ :-ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਪੰਜਾਬ ਕਾਂਗਰਸ ਦਾ ਪ੍ਰਧਾਨ ਅਤੇ&n...

ਨਵਜੌਤ ਸਿੱਧੂ ਦੇ ਪ੍ਰਧਾਨ ਬਣਨ ਨਾਲ ਪਾਰਟੀ ਵਰਕਰਾਂ ’ਚ ਭਾਰੀ ਉਤਸ਼ਾਹ: ਵਿਧਾਇਕ ਕੋਟਭਾਈ
ਸਿੱਧੂ ਦੀ ਨਿਯੁਕਤੀ ਨਾਲ ਪੰਜਾਬੀਆਂ ’ਚ ਭਰਿਆ ਜੋਸ਼ : ਰੁਪਿੰਦਰ ਕੋਟਭਾਈ ਸੁਖਜਿੰਦਰ ਮਾਨਬਠਿੰਡਾ, 19 ਜੁਲਾਈ :-ਕਾਂਗਰਸ ਹਾਈਕਮਾਂਡ ਵਲੋਂ ਸਾਬਕਾ ਮੰਤਰੀ ਨਵਜੌਤ ਸਿੰਘ ਸਿੱਧੂ ਨੂੰ ...

ਖ਼ੁਸਬਾਜ਼ ਜਟਾਣਾ ਨੇ ਦਿੱਤੀਆਂ ਨਵਜੋਤ ਸਿੱਧੂ ਨੂੰ ਪ੍ਰਧਾਨ ਬਣਨ ’ਤੇ ਵਧਾਈਆਂ
ਸੁਖਜਿੰਦਰ ਮਾਨਬਠਿੰਡਾ, 19 ਜੁਲਾਈ :-ਬੀਤੀ ਦੇਰ ਸ਼ਾਮ ਸੀਨੀਅਰ ਆਗੂ ਨਵਜੌਤ ਸਿੱਧੂ ਨੂੰ ਪਾਰਟੀ ਦੇ ਸੂਬਾ ਪ੍ਰਧਾਨ ਦੀ ਜਿੰਮੇਵਾਰੀ ਦੇਣ ਤੋਂ ਬਾਅਦ ਕਾਂਗਰਸ ਸਫ਼ਾ ਵਿਚ ਖ਼ੁਸੀ ਦੀ ਲਹਿਰ ਹੈ।...

ਨਵਜੋਤ ਸਿੱਧੂ ਦੇ ਪ੍ਰਧਾਨ ਬਣਨ ’ਤੇ ਤਲਵੰਡੀ ’ਚ ਲੱਡੂ ਵੰਡੇ
ਸੁਖਜਿੰਦਰ ਮਾਨ ਬਠਿੰਡਾ, 19 ਜੁਲਾਈ :-ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਬਣਾਉਣ ਦੀ ਖੁਸ਼ੀ ਵਿੱਚ ਅੱਜ ਤਲਵੰਡੀ ਸਾਬੋ ਹਲਕੇ ਦੇ ਸਮੂਹ ਕਾਂਗਰਸੀ...

ਪੁਰਾਣੀ ਪੈਨਸਨ ਬਹਾਲੀ ਤੇ ਤਨਖਾਹ ਕਮਿਸਨ ਵਿਰੁਧ ਅਧਿਆਪਕਾਂ ਵਲੋਂ ਧਰਨਾ
ਸੁਖਜਿੰਦਰ ਮਾਨਬਠਿੰਡਾ, 18 ਜੁਲਾਈ : ਸੰਯੁਕਤ ਅਧਿਆਪਕ ਫਰੰਟ ਪੰਜਾਬ ਦੇ ਸੱਦੇ ’ਤੇ ਅੱਜ ਸਥਾਨਕ ਮਿੰਨੀ ਸਕੱਤਰੇਤ ਵਿਖੇ ਪੁਰਾਣੀ ਪੈਨਸ਼ਨ ਬਹਾਲੀ ਤੇ ਛੇਵੇਂ ਤਨਖਾਹ ਕਮਿਸਨ ਵਿਚਲੀਆਂ ਮੁਲਾ...

ਵਿਤ ਮੰਤਰੀ ਦੇ ਦਫ਼ਤਰ ਅੱਗੇ ਪੰਜਾਬ-ਯੂ.ਟੀ. ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਅਤੇ ਸਾਂਝਾ ਅਧਿਆਪਕ ਮੋਰਚਾ ਵਲੋਂ ਰੋਸ ਪ੍ਰਦਰਸ਼ਨ
ਪੰਜਾਬ ਸਰਕਾਰ ਵਲੋਂ ਨਵੀਂ ਪੈਨਸ਼ਨ ਪ੍ਰਣਾਲੀ ਰਾਹੀਂ ਮੁਲਾਜਮਾਂ ਨੂੰ ਕਾਰਪੋਰੇਟੀ ਲੁੱਟ ਹਵਾਲੇ ਕਰਨ ਦਾ ਸਖਤ ਵਿਰੋਧਸੁਖਜਿੰਦਰ ਮਾਨਬਠਿੰਡਾ, 18 ਜੁਲਾਈ :- ਪੰਜਾਬ ਦੀ ਕਾਂਗਰਸ ਸਰਕਾਰ ਵੱਲ...

ਠੇਕਾ ਮੁਲਾਜਮਾਂ ਨੇ ਵਿਤ ਮੰਤਰੀ ਦੇ ਉਦਘਾਟਨ ਵਾਲੀ ਜਗ੍ਹਾਂ ’ਤੇ ਪੁੱਜ ਕੇ ਕੀਤੀ ਨਾਅਰੇਬਾਜ਼ੀ
ਸੁਖਜਿੰਦਰ ਮਾਨਬਠਿੰਡਾ, 18 ਜੁਲਾਈ : ਸਥਾਨਕ ਪਰਸਰਾਮ ਨਗਰ ਵਿੱਚ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਲੋਂ ਡਿਸਪੋਜਲ ਪਲਾਂਟ ਦਾ ਉਦਘਾਟਨ ਕਰਨ ਆਉਣ ਦੀ ਸੂਚਨਾ ਮਿਲਣ ’ਤੇ ਕੱਚੇ ਮੁ...

ਕਾਂਗਰਸੀ ਕੋਂਸਲਰਾਂ ਦੀ ਨਰਾਜ਼ਗੀ ਤੋਂ ਬਾਅਦ ਕਈ ਥਾਣਾ ਮੁਖੀ ਬਦਲੇ
ਸੁਖਜਿੰਦਰ ਮਾਨਬਠਿੰਡਾ, 18 ਜੁਲਾਈ : ਦੋ ਦਿਨ ਪਹਿਲਾਂ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਅਗਵਾਈ ਹੇਠ ਕਾਂਗਰਸੀ ਆਗੂਆਂ, ਕੋਂਸਲਰਾਂ ਤੇ ਪੁਲਿਸ ਅਧਿਕਾਰੀਆਂ ਦੀ ਆਹਮੋ-ਸਾਹਮਣੇ...

1 ਕਰੋੜ 32 ਲੱਖ ਦੀ ਲਾਗਤ ਨਾਲ ਤਿਆਰ ਆਲਮ ਬਸਤੀ ਡਿਸਪੋਜ਼ਲ ਦਾ ਕੀਤਾ ਉਦਘਾਟਨ
ਲਾਇਨੋਂ ਪਾਰ ਦੇ 50 ਹਜਾਰ ਲੋਕਾਂ ਨੂੰ ਹੋਵੇਗਾ ਫਾਇਦਾਸੁਖਜਿੰਦਰ ਮਾਨਬਠਿੰਡਾ, 18 ਜੁਲਾਈ : ਅੱਜ ਬਠਿੰਡਾ ਸ਼ਹਿਰੀ ਕਾਂਗਰਸ ਪ੍ਰਧਾਨ ਅਰੁਣ ਵਧਾਵਨ, ਮੇਅਰ ਰਮਨ ਗੋਇਲ, ਸੀਨੀਅਰ ਡਿਪਟ...

ਆਪ ਆਗੂਆਂ ਤੇ ਵਰਕਰਾਂ ਨਾਲ ਧੱਕੇਸਾਹੀ ਨਹੀਂ ਕਰਾਂਗੇ ਬਰਦਾਸਤ : ਜੀਦਾ
ਸੁਖਜਿੰਦਰ ਮਾਨਬਠਿੰਡਾ 17 ਜੁਲਾਈ :-ਆਮ ਆਦਮੀ ਪਾਰਟੀ ਦੇ ਸਥਾਨਕ ਸਹਿਰ ਤੋਂ ਕੋਂਸਲਰੀ ਦੀ ਚੋਣ ਲੜਣ ਵਾਲੇ ਕੁੱਝ ਵਰਕਰਾਂ ਨੂੰ ਧਮਕੀਆਂ ਮਿਲਣ ਦਾ ਦੋਸ਼ ਲਗਾਉਂਦਿਆਂ ਪਾਰਟੀ ਆਗੂਆਂ ਨੇ ਐਲਾ...

ਕਿਸਾਨ ਯੂਨੀਅਨ ਨੇ ਪਾਰਲੀਮੈਂਟ ਘਿਰਾਓ ਦੀਆਂ ਤਿਆਰੀਆਂ ਵਿੱਢੀਆਂ
ਸੁਖਜਿੰਦਰ ਮਾਨਬਠਿੰਡਾ, 17 ਜੁਲਾਈ :-ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਹੇਠ ਆਗਾਮੀ 22 ਜੁਲਾਈ ਤੋਂ ਸ਼ੁਰੂ ਹੋਣ ਵਾਲੇ ਸੰਸਦ ਦੇ ਮਾਨਸੂਨ ਸ਼ੈਸਨ ਵਿਚ ਖੇਤੀ ਬਿੱਲਾਂ ਦੀ ਵਾਪਸੀ ਨੂੰ ਲੈ ਕੇ...

ਗੁਰਦੂਆਰਾ ਗੁਰੂ ਨਾਨਕਵਾੜੀ ਦੀ ਨਵੀਂ ਪ੍ਰਬੰਧਕੀ ਕਮੇਟੀ ਚੁਣੀ
ਗੁਰੂ ਘਰ ਦੀ ਨਵੀਂ ਕਮੇਟੀ ਚੁਣੀ ਸੁਖਜਿੰਦਰ ਮਾਨਬਠਿੰਡਾ, 16 ਜੁਲਾਈ :-ਸਥਾਨਕ ਗੁਰੂ ਗੋਬਿੰਦ ਸਿੰਘ ਨਗਰ ’ਚ ਸਥਿਤ ਗੁਰਦੂਆਰਾ ਗੁਰੂ ਨਾਨਕਵਾੜੀ ਦੀ ਪ੍ਰਬੰਧਕੀ ਕਮੇਟੀ ਦੀ ਅ...

ਮਨਰੇਗਾ ਕਾਮਿਆਂ ਨੇ ਫ਼ੂਕੀ ਸਰਕਾਰ ਦੇ ਲਾਰਿਆਂ ਦੀ ਪੰਡ
ਸੁਖਜਿੰਦਰ ਮਾਨਬਠਿੰਡਾ, 16 ਜੁਲਾਈ :-ਪਿਛਲੇ 12 ਸਾਲਾਂ ਤੋਂ ਪੰਚਾਇਤੀ ਵਿਭਾਗ ’ਚ ਮਨਰੇਗਾ ਸਕੀਮ ਅਧੀਨ ਨਿਗੂਣੀਆਂ ਤਨਖ਼ਾਹਾਂ ’ਤੇ ਕੰਮ ਕਰ ਰਹੇ ਨਰੇਗਾ ਕਾਮਿਆਂ ਨੇ ਅੱਜ ਪੰਜਾਬ ਸਰਕਾਰ ਦ...

ਬਠਿੰਡਾ ’ਚ ਹੁਣ ਚੁਣੇ ਹੋਏ ਨੁਮਾਇੰਦਿਆਂ ਨੂੰ ਅਣਗੋਲਿਆ ਨਹੀਂ ਕਰ ਸਕੇਗੀ ਪੁਲਿਸ
ਵਿੱਤ ਮੰਤਰੀ ਦੀ ਅਗਵਾਈ ਵਿਚ ਕੌਂਸਲਰਾਂ ਅਤੇ ਪੁਲੀਸ ਅਧਿਕਾਰੀਆਂ ਦੀ ਅਹਿਮ ਮੀਟਿੰਗ ਸੁਖਜਿੰਦਰ ਮਾਨ &n...

ਪੰਜਾਬ ਦੇ ਵਿਕਾਸ ਲਈ ਨਹੀਂ ਹੈ ਪੈਸੇ ਦੀ ਕੋਈ ਕਮੀ, 14 ਹਜਾਰ ਕਰੋੜ ਰਾਖਵੇਂ ਰੱਖੇ -ਮਨਪ੍ਰੀਤ ਸਿੰਘ ਬਾਦਲ
ਬਠਿੰਡਾ ਦੇ ਸਾਮਲਾਟ ਦੀ ਜਮੀਨ ਤੇ ਰਹਿ ਰਹੇ ਲੋਕਾਂ ਨੂੰ ਮਿਲਣਗੇ ਮਾਲਕੀ ਹੱਕ &nb...

ਬੀ.ਐਫ.ਜੀ.ਆਈ. ਦੇ 4 ਵਿਦਿਆਰਥੀ ਨੌਕਰੀ ਲਈ ਚੁਣੇ
ਸੁਖਜਿੰਦਰ ਮਾਨਬਠਿੰਡਾ, 15 ਜੁਲਾਈ:-ਬਾਬਾ ਫ਼ਰੀਦ ਕਾਲਜ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਅਤੇ ਬਾਬਾ ਫ਼ਰੀਦ ਕਾਲਜ ਦੇ ਚਾਰ ਵਿਦਿਆਰਥੀਆਂ ਨੂੰ ਪ੍ਰਾਈਵੇਟ ਕੰਪਨੀਆਂ ਨੇ ਨੌਕਰੀ ਲਈ ਚ...

ਮਹਿੰਗਾਈ ਵਿਰੁਧ ਸ਼ੋ੍ਮਣੀ ਅਕਾਲੀ ਦਲ ਸੰਯੁਕਤ ਨੇ ਦਿੱਤਾ ਧਰਨਾ
ਸੁਖਜਿੰਦਰ ਮਾਨਬਠਿੰਡਾ, 15 ਜੁਲਾਈ:-ਦੇਸ਼ ’ਚ ਦਿਨੋਂ-ਬ-ਦਿਨ ਵਧ ਰਹੀ ਮਹਿੰਗਾਈ ਦੇ ਵਿਰੋਧ ’ਚ ਅੱਜ ਸ਼ੋ੍ਮਣੀ ਅਕਾਲੀ ਦਲ ਸੰਯੁਕਤ ਵਲੋਂ ਸਥਾਨਕ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਧਰਨਾ ਦਿੱਤਾ ਗ...

-16 ਜੁਲਾਈ ਨੂੰ ਖ਼ਜ਼ਾਨਾ ਮੰਤਰੀ ਸ਼੍ਰੀ ਮਨਪ੍ਰੀਤ ਬਾਦਲ ਦੇ ਦਫਤਰ ਦਾ ਕੀਤਾ ਜਾਵੇਗਾ ਘਿਰਾਓ: ਅਮਰਜੀਤ ਮਹਿਤਾ
ਪੰਜਾਬ ਪ੍ਰਦੇਸ਼ ਵਿਉਪਾਰ ਮੰਡਲ ਅਤੇ ਡੀਸੀ ਦਫ਼ਤਰ ਕਾਮਿਆਂ ਦੇ ਆਪਸੀ ਤਾਲਮੇਲ ਨਾਲ ਬਠਿੰਡਾ ਤੋਂ ਸ਼ੁਰੂ ਕੀਤੀ ਪੈਦਲ ਯਾਤਰਾ ਦਾ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਉਪਰੰਤ ਸਮ...

ਤਬਦੀਲੀ ਦੇ ਬਾਵਜੂਦ ਮੰਤਰੀ ਮੰਡਲ ’ਚ ਮਾਲਵਾ ਦੀ ਸਰਦਾਰੀ ਰਹੇਗੀ ਬਰਕਰਾਰ!
ਮੌਜੂਦਾ ਸਮੇਂ ਮੁੱਖ ਮੰਤਰੀ ਸਹਿਤ 10 ਮੰਤਰੀ ਹਨ ਮਾਲਵਾ ਖੇਤਰ ਨਾਲ ਸਬੰਧਤਦੁਆਬੇ ਤੋਂ ਦੋ ਤੇ ਮਾਝੇ ਦੇ ਹਨ ਪੰਜ ਮੰਤਰੀ23 ਜ਼ਿਲ੍ਹਿਆਂ ਵਿਚੋਂ ਮੰਤਰੀ ਮੰਡਲ ’ਚ ਹੈ ਸਿਰਫ਼ 10 ਜ਼ਿਲ੍ਹਿਆਂ ਦ...
Social Network